ਔਰੰਗਾਬਾਦ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਦੇਸ਼ ਲਈ ਉਸੇ ਤਰ੍ਹਾਂ ਲੜ ਰਹੇ ਹਨ ਜਿਵੇਂ ਫ਼ੌਜੀ ਸਰਹੱਦ ‘ਤੇ ਲੜਦੇ ਹਨ। ਗਾਂਧੀ ਫ਼ਸਲਾਂ ਲਈ ਸਮਰਥਨ ਅਤੇ ਮੁੱਲ ਕਰਜ਼ਾ ਮੁਆਫ਼ੀ ‘ਤੇ ਕਾਨੂੰਨ ਬਣਾਉਣ ਸਮੇਤ ਅਪਣੀਆਂ ਮੰਗਾਂ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ਕਿਸਾਨਾਂ ਵਲੋਂ ਕੱਢੇ ਗਏ ‘ਦਿੱਲੀ ਚਲੋਂ’ ਰੋਸ ਮਾਰਚ ਦਾ ਜ਼ਿਕਰ ਕਰ ਰਹੇ ਸਨ। ਔਰੰਗਾਬਾਦ ਜ਼ਿਲ੍ਹੇ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਗਾਂਧੀ ਨੇ ਕਿਹਾ, “ਪ੍ਰਦਰਸ਼ਨ ਕਰ ਰਹੇ ਕਿਸਾਨ ਸਾਡੇ ਦੇਸ਼ ਲਈ ਲੜ ਰਹੇ ਹਨ, ਜਿਵੇਂ ਫ਼ੌਜੀ ਸਰਹੱਦ ‘ਤੇ ਲੜਦੇ ਹਨ ।
![](https://bgcnews.in/wp-content/uploads/2024/02/Rahul-Gandhi.png)