ਸੰਗਰੂਰ ਦੀ ਕੋਪਰੇਟ ਸੋਸਾਇਟੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਈ ਕੁਝ ਸਮਾਂ ਪਹਿਲਾਂ ਕੋਪਰੇਟ ਬੈਂਕ ਦੇ ਡਾਇਰੈਕਟਰ ਦੀ ਨਿਯੁਕਤੀ ਨੂੰ ਲੈ ਕੇ ਦੋ ਧੜੇ ਆਮੋ ਸਾਹਮਣੇ ਹੋਏ ਸੀ ਜਿਸ ਵਿੱਚ ਇੱਕ ਤੁਹਾਡੇ ਵੱਲੋਂ ਦੂਜੇ ਧੜੇ ਉੱਤੇ ਦੋਸ਼ ਲਗਾਏ ਗਏ ਸੀ ਕਿ ਸਾਡੇ ਮੈਂਬਰ ਵੱਧ ਹੋਣ ਦੇ ਬਾਵਜੂਦ ਵੀ ਸਾਡੇ ਵਿਅਕਤੀ ਨੂੰ ਇਗਨੋਰ ਕਾਰ ਦੂਸਰੇ ਧੜੇ ਦੇ ਵਿਅਕਤੀ ਨੂੰ ਡਾਇਰੈਕਟਰ ਲਗਾਇਆ ਜਾ ਰਿਹਾ ਹੈ। ਉਹੀ ਕੋਪਰੇਟ ਸੁਸਾਇਟੀ ਹੁਣ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਈ ਹੈ ਜਿਸ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜਾ ਹੋਇਆ ਹੈ। ਇਸ ਵਾਰੀ ਫੇਰ ਦੋ ਧੜੇ ਆਮੋ ਸਾਹਮਣੇ ਨਜ਼ਰ ਆਏ ਹਨ। ਇੱਕ ਤੁਹਾਡੇ ਨੇ ਦੂਸਰੇ ਧੜੇ ਉੱਤੇ ਦੋਸ਼ ਲਗਾਇਆ ਹੈ ਕਿ ਸਾਡੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਡੇ ਵਿਅਕਤੀਆਂ ਨੂੰ ਇਗਨੋਰ ਕੀਤਾ ਜਾ ਰਿਹਾ ਤੇ ਦੂਸਰੇ ਧੜੇ ਵਿੱਚ ਵਿਅਕਤੀ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਧੜੇ ਨੂੰ ਚੇਅਰਮੈਨ ਨਹੀਂ ਦਿੱਤੀ ਜਾ ਰਹੀ ਹੈ ਜੋ ਕਿ ਸਾਰਾ ਸਰ ਗਲਤ ਹੈ ਮੀਡੀਆ ਨਾਲ ਗੱਲ ਕਰਦੇ ਮਹਿੰਦਰ ਸਿੰਘ ਭੋਲਾ ਨੇ ਕਿਹਾ ਕਿ ਇਹਨਾਂ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੇ ਕੋਲ ਵਿਅਕਤੀਆਂ ਦੀ ਗਿਣਤੀ ਬਹੁਮਤ ਹੈ ਜਿਸ ਦੇ ਬਾਵਜੂਦ ਵੀ ਸਾਡੇ ਵਿਅਕਤੀਆਂ ਨੂੰ ਇਗਨੋਰ ਕਾਰ ਦੂਸਰੇ ਧੜੇ ਦੇ ਵਿਅਕਤੀ ਨੂੰ ਚੇਅਰਮੈਨ ਨਹੀਂ ਦਿੱਤੀ ਜਾ ਰਹੀ ਹੈ ਜੋ ਕਿ ਧੱਕਾ ਸੀ ਸਾਰਾ ਸਰ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਇਸ ਲਈ ਕੋਰਟ ਵਿੱਚ ਵੀ ਜਾਵਾਂਗੇ ਪਰ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਕਿਉਂਕਿ ਹਰ ਵਾਰ ਇਹਨਾਂ ਵੱਲੋਂ ਸਾਡੇ ਨਾਲ ਇਸੇ ਤਰ੍ਹਾਂ ਹੀ ਧੱਕਾ ਕੀਤਾ ਜਾਂਦਾ ਹੈ। ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡੇ ਵੱਲੋਂ ਪਹਿਲਾਂ ਵੀ ਇਹਨਾਂ ਉੱਤੇ ਕੋਰਟ ਕੇਸ ਕੀਤਾ ਗਿਆ ਜੋ ਕਿ ਹਾਲੇ ਵੀ ਮਾਨਯੋਗ ਕੋਰਟ ਦੇ ਅਧੀਨ ਚੱਲ ਰਿਹਾ