ਸੰਗਰੂਰ ਪਹੁੰਚੇ ਵਿਜੇ ਸਾਂਪਲਾ ਨੇ ਮੀਡੀਆ ਨਾਲ ਕੀਤੀ ਗੱਲਬਾਤ ਉੱਥੇ ਹੀ ਐਮਪੀ ਰਾਜਸਥਾਨ ਅਤੇ 36ਸਗੜ੍ਹ ਵਿੱਚ ਹੋਈ ਭਾਜਪਾ ਦੀ ਜਿੱਤ ਤੇ ਕਿਹਾ ਭਾਜਪਾ ਦੇ ਕੰਮਾਂ ਨੂੰ ਲੈ ਕੇ ਪਾਈ ਜਾ ਰਹੀ ਹੈ ਵੋਟ ਆਮ ਆਦਮੀ ਪਾਰਟੀ ਨੂੰ 1% ਵੀ ਨਹੀਂ ਮਿਲੀ ਵੋਟ ਤਾਂ ਉੱਥੇ ਹੀ 2024 ਦੇ ਵਿੱਚ ਵਿਭਾਜਪਾ ਦੀ ਸਰਕਾਰ ਦਾ ਆਉਣਾ ਤੈਅ।
Vo ਅੱਜ ਸੰਗਰੂਰ ਦੇ ਵਿੱਚ ਸਾਬਕਾ ਐਮਪੀ ਵਿਜੇ ਸਾਂਪਲਾ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੀ ਮੱਧ ਪ੍ਰਦੇਸ਼ ਰਾਜਸਥਾਨ ਅਤੇ 36ਸਗੜ੍ਹ ਵਿੱਚ ਹੋਈ ਜਿੱਤ ਨੂੰ ਲੈ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦੇ ਹੋਏ ਕਹਿੰਦੇ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਐਮਪੀ ਰਾਜਸਥਾਨ ਅਤੇ 36ਸਗੜ੍ਹ ਵਿੱਚ ਖਰਚ ਕੇ ਦੱਸ ਰਹੀ ਸੀਗੀ ਉਹਨਾਂ ਨੇ ਪੰਜਾਬ ਦੇ ਵਿੱਚ ਵਿਕਾਸ ਕਰਵਾਇਆ ਹੈ ਫਿਰ ਵੀ ਉਹ ਸਟੇਟਾਂ ਨੇ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਭਾਜਪਾ ਨੂੰ ਚੁਣ ਭਾਜਪਾ ਦੀ ਸਰਕਾਰ ਬਣਾਈ ਉਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਪੈਸਾ ਗਲਤ ਢੰਗ ਨਾਲ ਖਰਚ ਕੇ 20 ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ ਉਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਸਟੇਟਾਂ ਦੇ ਵਿੱਚ ਸਿਰਫ 1% ਵੋਟ ਵੀ ਪੂਰੀ ਨਹੀਂ ਮਿਲੀ ਜੋ ਕਿ ਸ਼ਰਮਨਾਕ ਹੈ
ਬਾਈਟ ਵਿਜੇ ਸਾਂਪਲਾ
Vo ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਰੋਕ ਕੇ ਗਏ ਫੰਡਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਲਈ ਪੈਸਾ ਭੇਜਦੀ ਹੈ ਉਸ ਉੱਪਰ ਪੰਜਾਬ ਸਰਕਾਰ ਯੂਸੀ ਨਹੀਂ ਦੇ ਪਾਉਂਦੀ ਜਿਸ ਦੇ ਚਲਦੇ ਕੇਂਦਰ ਸਰਕਾਰ ਪੈਸਾ ਰੋਕਦੀ ਹੈ ਹੋਰ ਇਸ ਪਿੱਛੇ ਕੋਈ ਦੂਸਰਾ ਕਾਰਨ ਨਹੀਂ ਹੈ ਜਦੋਂ ਸਰਕਾਰ ਪੈਸੇ ਦਾ ਹਿਸਾਬ ਨਹੀਂ ਦਵੇਗੀ ਤਾਂ ਕੇਂਦਰ ਸਰਕਾਰ ਪੈਸਾ ਕਿਉਂ ਦਵੇ ਉੱਥੇ ਹੀ ਝਾਰਖੰਡ ਦੇ ਸੰਸਦ ਤੋਂ 300 ਕਰੋੜ ਰੁਪਆ ਮਿਲਣ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਭਰਿਸ਼ਟਾਚਾਰ ਹੈ ਇਸ ਕਰਕੇ ਕੋਈ ਖਾਸ ਗੱਲ ਨਹੀਂ ਹੈ ਕਿ ਕਾਂਗਰਸ ਦੇ ਸਾਂਸਦ ਤੋਂ ਇਹ ਪੈਸੇ ਮਿਲੇ ਹਨ। ਉੱਥੇ ਹੀ ਉਹਨ੍ਾਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਤਿਆਰੀ ਤੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਹੋਣ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਨੌ ਸਾਲ ਦੇ ਕੰਮ ਤੇ ਵੋਟ ਮੰਗੇਗੀ ਅਤੇ ਜੋ ਨੌ ਸਾਲਾਂ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਅਧੀਨ ਭਾਰਤ ਦੀ ਤਰੱਕੀ ਹੋਈ ਹੈ ਉਸ ਉੱਪਰ ਭਾਜਪਾ ਪੰਜਾਬ ਦੇ ਵਿੱਚ ਵੋਟ ਮੰਗੇਗੀ।
ਬਾਈਟ ਵਿਜੇ ਸਾਂਪਲਾ
Vo ਉੱਥੇ ਹੀ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਅਤੇ ਹੁਣ ਤਾਂ ਆਏ ਦਿਨ ਦੇਖਣ ਨੂੰ ਮਿਲਦਾ ਹੈ ਕਿ ਨਸ਼ਾ ਤੜੱਲੇ ਨਾਲ ਵੇਚਿਆ ਜਾ ਰਿਹਾ ਹੈ ਜਿਸ ਵਿੱਚ ਮੌਜੂਦਾ ਸਰਕਾਰ ਬਿਲਕੁਲ ਨਾਕਾਮ ਹੈ ਜੋ ਕਿ ਨਸ਼ੇ ਦੇ ਮੁੱਦੇ ਤੇ ਹੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਆਈ ਹੈ ਕਿ ਉਹ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਣਗੇ ਪਰ ਹੁਣ ਵੀ ਨਸ਼ਾ ਸਰੇਆਮ ਵਿਕ ਰਿਹਾ ਹੈ ਜੋ ਕਿ ਮੰਦਭਾਗੀ ਹੈ।