ਸੋ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਥਾਂ ਥਾਂ ਤੇ ਲੰਗਰ ਲਗਾਏ ਜਾ ਰਹੇ ਹਨ ਇਸੇ ਤਰਹਾਂ ਜੀ ਗੱਲ ਕਰੀਏ ਕੰਮ ਮਾਜਰਾ ਖੁਰਦ ਵਿਖੇ ਵੀ ਲੰਗਰ ਲਗਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਹਨਾਂ ਵੱਲੋਂ ਫਲੈਕਸਾਂ ਵੀ ਲਗਵਾਈਆਂ ਗਈਆਂ ਤਾਂ ਜੋ ਲੰਗਰ ਛਕਣ ਵਾਲੇ ਭਗਤ ਅਤੇ ਆਉਣ ਜਾਣ ਵਾਲੇ ਰਾਹਗੀਰ ਵੀ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਗੱਲਬਾਤ ਕਰਦੇ ਹੋਏ ਛੋਟੇ ਬੱਚਿਆਂ ਅਤੇ ਇੱਥੋਂ ਦੇ ਇਤਿਹਾਸਕਾਰ ਨੇ ਸਾਰਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ