ਪਿਛਲੇ ਦੋ ਹਫਤਿਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਅੱਜ ਇਕ ਵਾਰ ਨਵੀਂ ਫਿਰ ਬੀਡਬਲਿਊਐੱਫ ਪੁਰਸ਼ ਡਬਲਜ਼ ਬੈਡਮਿੰਟਨ ਦਰਜਾਬੰਦੀ ‘ਚ ਸਿਖਰ ‘ਤੇ ਪਹੁੰਚ ਗਈ ਹੈ। ਦੋਵੇਂ ਪਿਛਲੇ ਸਾਲ ਹਾਂਗਜ਼ ਏਸ਼ਿਆਈ ਫੈਡਰੇਸਨ ਖੇਡਾਂ ‘ਚ ਇਤਿਹਾਸਕ ਸੋਨ ਤਗਮਾ ਜਿੱਤਣ ਤੋਂ ਬਾਅਦ ਦਰਜਾਬੰਦੀ ਵਿੱਚ ਪਹਿਲੀ ਵਾਰ ਪਹਿਲੇ ਸਥਾਨ ‘ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਐੱਚ.ਐੱਸ ਪ੍ਰਣੋਏ ਅੱਠਵੇਂ ਸਥਾਨ ‘ਤੇ ਆ ਗਿਆ ਹੈ ਜਦ ਕਿ ਲਕਸ਼ੈ ਸੇਨ, ਕਿਦਾਂਬੀ, ਸੇਮੀਰੋ ਤਆਂ, ਸ੍ਰੀਕਾਂਤ ਅਤੇ ਪ੍ਰਿਯਾਂਸ਼ੂ ਰਾਜਾਵਤ ਕ੍ਰਮਵਾਰ 19ਵੇਂ, 25ਵੇਂ ਅਤੇ 30ਵੇਂ ਸਥਾਨ ‘ਤੇ ਕਾਇਮ ਹਨ।