ਜਿਸ ਵਿੱਚ ਕਿ ਜਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ
ਇਸ ਮੌਕੇ ਪੰਜਾਬ ਇਨਫੋਟਕ ਦੇ ਚੇਅਰਮੈਨ ਮਿੰਕੂ ਜਵੰਧਾ ਜੀ
ਅਤੇ ਸੰਸਥਾ ਦੀ ਮੁਖੀ ਸਰਿਤਾ ਰਾਣੀ ਜੀ,
ਅਤੇ ਸ਼ਿਵ ਸੈਨਾ ਭਾਰਤ ਦੇ ਰਾਸ਼ਟਰੀ ਗੁਰਵਿੰਦਰ ਸਿੰਘ ਗੁਰੀ ਜੀ
ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਬਲਵਿੰਦਰ ਕੌਰ ਮਾਨ ਜੀ ਅਤੇ
ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਸੇਖੋਂ ਜੀ
ਪੰਜਾਬ ਦੇ ਮੀਤ ਪ੍ਰਧਾਨ ਗੋਬਿੰਦ ਸਿੰਘ ਮੀਤ
ਚਰਨਜੀਤ ਸ਼ਰਮਾ ਜਨਰਲ ਸਕੱਤਰ ਪੰਜਾਬ
ਜ਼ਿਲ੍ਹਾ ਪ੍ਰਧਾਨ ਮੁਕੇਸ਼ ਸ਼ਰਮਾਂ ਜੀ, ਪੰਜਾਬ, ਬਾਈ ਬਲਵੰਤ ਸਿੰਘ ਕਰਤਾਰਪੁਰਾਂ ਮੀਤ ਪ੍ਰਧਾਨ ਸੰਗਰੂਰ, ਰਾਜੂ ਸ਼ਰਮਾ ਸਕੱਤਰ (ਧੂਰੀ ਗੇਟ)ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦਿਆਂ ਮਿੰਕੂ ਜੰਦਾ ਨੇ ਕਿਹਾ ਕਿ ਇਹ ਵੈਸ਼ਨਵੀ ਸੰਸਥਾ ਅਤੇ ਸ਼ਿਵ ਸੈਨਾ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਅਤੇ ਮੇਰੀ ਜੋ ਜਪ ਹਰ ਵੈਲਫੇਅਰ ਸੋਸਾਇਟੀ ਹੈ ਉਸਦੇ ਰਾਹੀਂ ਵੀ ਮੈਂ ਇਹਨਾਂ ਦੇ ਇਸ ਨੇਕ ਕੰਮ ਵਿੱਚੋਂ ਪੂਰਾ ਸਾਥ ਦੇਵਾਂਗਾ ਅਤੇ ਸੰਸਥਾ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਹਾਂ ਅਤੇ ਅੱਗੇ ਵੀ ਲਗਾਤਾਰ ਸੇਵਾ ਕਰਦੇ ਰਹਾਂਗੇ