ਆਲ ਇੰਡੀਆ ਕਾਂਗਰਸ ਦੇ ਜੁਆਇੰਟਡ ਖਜਾਨਚੀ ਬਣਨ ਤੋਂ ਬਾਅਦ ਸੰਗਰੂਰ ਪਹੁੰਚੇ ਸਾਬਕਾ ਮੰਤਰੀ ਵਿਜਿੰਦਰ ਸਿੰਘਲਾ ਘਰ ਸਭ ਤੋਂ ਲਈਆਂ ਵਧਾਈਆਂ ਤੇ ਨਾਲ ਹੀ ਕਿਹਾ ਪਾਰਟੀ ਤੋਂ ਮਿਲੇ ਜਿੰਮੇਦਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।
Vo ਅੱਜ ਜਿਲਾ ਸੰਗਰੂਰ ਵਿਖੇ ਸਾਬਕਾ ਕੈਬਿਨਟ ਮੰਤਰੀ ਵਿਜਿੰਦਰ ਸਿੰਘਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਲ ਇੰਡੀਆ ਕਾਂਗਰਸ ਵੱਲੋਂ ਜੋ ਉਹਨਾਂ ਨੂੰ ਜੋਇੰਟ ਖਜਾਨਚੀ ਬਣਨ ਦੀ ਜਿੰਮੇਵਾਰੀ ਮਿਲੀ ਹੈ ਉਸਦੇ ਉਹ ਬਹੁਤ ਧੰਨਵਾਦੀ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਜੋ ਜਿੰਮੇਦਾਰੀ ਉਹਨਾਂ ਨੂੰ ਪਾਰਟੀ ਵੱਲੋਂ ਮਿਲੀ ਹੈ ਉਹਨਾਂ ਨੇ ਧਨ ਤੇ ਹੀ ਅਤੇ ਇਮਾਨਦਾਰੀ ਨਾਲ ਨਿਭਾਈ ਹੈ। ਹੁਣ ਇਸ ਪੋਸਟ ਤੇ ਵੀ ਉਹ ਮਿਹਨਤ ਨਾਲ ਕੰਮ ਕਰਨਗੇ ਵਾਈਟ ਵਜਿੰਦਰ ਸਿੰਘਲਾ
Vo ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਟਰਾਂਸਪੋਰਟੇਸ਼ਨ ਦੀ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਉਹ ਚਿੰਤਾਜਨਕ ਹੈ ਹੁਣ ਤਾਂ ਸਿਰਫ ਪੈਟਰੋਲ ਹੀ ਖਤਮ ਹੋਇਆ ਹੈ ਅੱਗੇ ਹੋਰ ਵੀ ਜਰੂਰਤ ਦੀਆਂ ਚੀਜ਼ਾਂ ਖਤਮ ਹੋਣਗੀਆਂ ਜੋ ਇੱਕ ਚਿੰਤਾ ਦਾ ਵਿਸ਼ਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਲੜਨ ਦਾ ਫੈਸਲਾ ਪਾਰਟੀ ਦਾ ਫੈਸਲਾ ਹੋਵੇਗਾ ਅਤੇ ਜੇਕਰ ਪਾਰਟੀ ਚਾਹੇਗੀ ਕਿ ਉਹ ਸੰਗਰੂਰ ਤੋਂ ਲੜਨ ਤਾਂ ਉਹ ਸੰਗਰੂਰ ਤੋਂ ਵੀ ਲੜਨਗੇ ਕਿਉਂਕਿ ਉਹਨਾਂ ਨੇ ਹਮੇਸ਼ਾ ਪਾਰਟੀ ਵੱਲੋਂ ਹਦਾਇਤਾਂ ਨੂੰ ਸਵੀਕਾਰ ਕੀਤਾ ਹੈ। ਵਾਈਟ ਵਿਜਿੰਦਰ ਸਿੰਘਲਾ