ਸਿੰਗਾਪੁਰ ਰਹਿੰਦੇ ਇੰਦਰਪਾਲ ਸਿੰਘ (33) ਨੇ ‘ਮਾਸਟਰਸ਼ੈੱਫ ਸਿੰਗਾਪੁਰ’ ਦਾ ਚੌਥਾ ਸੀਜ਼ਨ ਜਿੱਤ ਲਿਆ ਹੈ। ਸਿੰਘ ਨੂੰ ਫਨਿਾਲੇ ਵਿੱਚ ਦੋ ਹੋਰਨਾਂ ਸ਼ੈੱਫਾਂ ਤੋਂ ਚੁਣੌਤੀ ਦਰਪੇਸ਼ ਸੀ। ਕਈ ਹਫ਼ਤਿਆਂ ਦੇ ਜ਼ੋਰਦਾਰ ਮੁਕਾਬਲੇ ਮਗਰੋਂ ਸਿੰਘ ਐਤਵਾਰ ਨੂੰ ਪ੍ਰਸਾਰਿਤ ਕੁਕਿੰਗ ਰਿਐਲਟੀ ਸ਼ੋਅ ਦੇ ਚੌਥੇ ਸੀਜ਼ਨ ਦੇ ਫਨਿਾਲੇ ਵਿਚ ਜੇਤੂ ਰਿਹਾ।
![](https://bgcnews.in/wp-content/uploads/2023/10/high.jpg)