Thursday, May 15, 2025
BGC News
Advertisement
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
BGC News
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
No Result
View All Result
BGC News
No Result
View All Result
Home Legal

ਨਰਿੰਦਰ ਸਿੰਘ ਰੁਸਤਮਗੜ੍ਹ ਨੂੰ ਪਿੰਡ ਦੀ ਇਕਾਈ ਦਾ ਪ੍ਰਧਾਨ ਚੁਣਿਆ ਗਿਆ

gursewak sidhu by gursewak sidhu
April 1, 2024
in Legal
ਨਰਿੰਦਰ ਸਿੰਘ ਰੁਸਤਮਗੜ੍ਹ ਨੂੰ ਪਿੰਡ ਦੀ ਇਕਾਈ ਦਾ ਪ੍ਰਧਾਨ ਚੁਣਿਆ ਗਿਆ
Share on FacebookShare on Twitter

You might also like

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ

ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ

ਮਾਲੇਰਕੋਟਲਾ, 28 ਮਾਰਚ (ਬਲਵਿੰਦਰ ਸਿੰਘ ਭੂੱਲਰ) ਪੰਜਾਬ ਦੇ ਨਵੇਂ ਬਣੇ ਜਿਲਾ੍ਹ ਮਾਲੇਰਕੋਟਲਾ ਅੰਦਰ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨਾਂਅ ਦੀ ਪ੍ਰਮੁੱਖ ਕਿਸਾਨ ਜਥੇਬੰਦੀ ਇਸ ਦੇ ਕੌਮੀ ਪ੍ਰਧਾਨ ਸ.ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਲਗਾਤਾਰ ਜੋਰ ਫੜਦੀ ਵਿਖਾਈ ਦੇ ਰਹੀ ਹੈ ਜਿਹੜੀ੍ਹ ਕਿਸਾਨੀ ਮੰਗਾਂ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਸਾਰੇ ਕਿਸਾਨ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲੈ ਰਹੀ ਹੈ ਅਤੇ ਲੜਾਈ ਵੀ ਲੜ੍ਹ ਰਹੀ ਹੈ। ਇਸ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ.ਹਰਦੇਵ ਸਿੰਘ ਦਰੋਗੇਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਅੱਜ ਸ.ਨਰਿੰਦਰ ਸਿੰਘ ਰੁਸਤਮਗੜ੍ਹ ਨੂੰ ਅੱਜ ਪਿੰਡ ਰੁਸਤਮਗੜ੍ਹ ਦੀ ਸਥਾਨਕ ਇਕਾਈ ਦਾ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਦੇਵ ਸਿੰਘ ਸੰਗਾਲਾ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ.ਸਤਨਾਮ ਸਿੰਘ ਬਹਿਰੂ ਜੀ 30 ਮਾਰਚ ਨੂੰ ਮਾਲੇਰਕੋਟਲਾ ਵਿਖੇ ਸ.ਹਰਪ੍ਰੀਤ ਸਿੰਘ ਜਵੰਧਾ ਜੀ ਦੇ ਸ਼ੋਅ-ਰੂਮ (ਨਜਦੀਕ ਚੰਦੂਰਾਈਆਂ ਰਿਹਾਇਸ਼) ਵਿਖੇ ਪਹੁੰਚਣਗੇ ਜਿਸ ਦੇ ਚਲਦਿਆਂ ਜਿਲਾ੍ਹ ਮਾਲੇਰਕੋਟਲਾ ਦੇ ਸਾਰੇ ਕਿਸਾਨ ਆਗੂ ਮਾਲੇਰਕੋਟਲਾ ਵਿਖੇ ਜਰੂਰ ਪਹੁੰਚਣ।ਇਸ ਇਕਾਈ ਦੇ ਪ੍ਰਧਾਨ ਨਰਿੰਦਰ ਸਿੰਘ ਰੁਸਤਮਗੜ ਨੂੰ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਸਿਰਪਾਉ ਦੇਕੇ ਸਨਮਾਨ ਕੀਤਾ ਇਸ ਮੌਕੇ ਬਲਦੇਵ ਸਿੰਘ,ਮਿੱਠੂ ਸਿੰਘ,ਸੁਖਵੀਰ ਸਿੰਘ ,ਰਾਜਵਿੰਦਰ ਸਿੰਘ,ਅਵਤਾਰ ਸਿੰਘ,ਗੁਰਵਿੰਦਰ ਸਿੰਘ,ਸੇਰ ਖਾਂ ਅਤੇ ਮਲਕੀਤ ਸਿੰਘ ਨੂੰ ਇਕਾਈ ਦੇ ਮੈਬਰ ਬਣਾਇਆ ਗਿਆ।

Previous Post

ਬੇਟੀ ਅਤੇ ਨਿਕ ਜੋਨਸ ਨਾਲ ਏਅਰਪੋਰਟ ਪਹੁੰਚੀ ਪ੍ਰਿਯੰਕਾ ਚੋਪੜਾ, ਲੋਕਾਂ ਨੇ ਬੈਸਟ ਹਸਬੈਂਡ ਦੇ ਕੁਮੈਂਟ ਕੀਤੇ

Next Post

ਦਲ-ਬਦਲੀਆਂ ਦਾ ਰੁਝਾਨ ਸ਼ਿਖਰਾਂ ਤੇ, ਲੀਡਰਾਂ ਦਾ ਕੋਈ ਸਟੈਂਡ ਨਹੀਂ ਰਿਹਾ?

gursewak sidhu

gursewak sidhu

Related Posts

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

by gursewak sidhu
June 15, 2024
ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ
Legal

ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ

by gursewak sidhu
June 15, 2024
ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ
Legal

ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ

by gursewak sidhu
June 15, 2024
ਆਈਪੀਐਸ ਅਧਿਕਾਰੀ ਅਜੀਤ ਡੋਭਾਲ ਮੁੜ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨਿਯੁਕਤ

June 13, 2024
ਵਿਜੀਲੈਂਸ ਬਿਊਰੋ ਦਾ ਨਕਲੀ ਇੰਸਪੈਕਟਰ ਬਣ,ਦੋ ਭੈਣਾਂ ਨਾਲ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ
Legal

ਵਿਜੀਲੈਂਸ ਬਿਊਰੋ ਦਾ ਨਕਲੀ ਇੰਸਪੈਕਟਰ ਬਣ,ਦੋ ਭੈਣਾਂ ਨਾਲ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ

by gursewak sidhu
June 13, 2024
Next Post
ਦਲ-ਬਦਲੀਆਂ ਦਾ ਰੁਝਾਨ ਸ਼ਿਖਰਾਂ ਤੇ, ਲੀਡਰਾਂ ਦਾ ਕੋਈ ਸਟੈਂਡ ਨਹੀਂ ਰਿਹਾ?

ਦਲ-ਬਦਲੀਆਂ ਦਾ ਰੁਝਾਨ ਸ਼ਿਖਰਾਂ ਤੇ, ਲੀਡਰਾਂ ਦਾ ਕੋਈ ਸਟੈਂਡ ਨਹੀਂ ਰਿਹਾ?

Leave a Reply Cancel reply

Your email address will not be published. Required fields are marked *

Recommended

ਕਾਜੋਲ ਨੇ ਪਤੀ ਦੇ ਜਨਮਦਿਨ ‘ਤੇ ਖੋਲ੍ਹੀ ਪੋਲ, ਇਸ ਚੀਜ਼ ਨੂੰ ਦੇਖ ਕੇ ਬੱਚਿਆਂ ਵਾਂਗ ਛਾਲਾਂ ਮਾਰਨ ਲੱਗਦੇ ਹਨ ਅਜੈ ਦੇਵਗਨ

April 4, 2024
Egg Freezing: ਗਰਭ ਅਵਸਥਾ ਲਈ ਅੰਡੇ ਨੂੰ ਫ੍ਰੀਜ਼ ਕਰਨਾ ਕੀ ਹੈ? ਸਾਰੀ ਪ੍ਰਕਿਰਿਆ ਕੀ ਹੈ? ਸਾਵਧਾਨੀਆਂ ਕੀ ਹਨ?

January 28, 2024

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Don't miss it

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ
ਮਨੋਰੰਜਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ
ਖੇਡਾਂ

45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ
ਦੇਸ਼-ਵਿਦੇਸ਼

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
ਕਾਰੋਬਾਰ

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ

June 15, 2024
ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

June 15, 2024
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

June 15, 2024

BGC News is the leading Punjabi news portal, providing you with the latest news, breaking news, and headlines from Punjab and around the world. Stay informed with our comprehensive coverage of politics, business, entertainment, sports, and more.

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Browse by Tag

canada immigration studyincanada workpermit

Recent News

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024

© 2023 BGS News.

No Result
View All Result
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food

© 2023 BGS News.