ਮੱਲਾਂਵਾਲਾ, 8 ਫ਼ਰਵਰੀ (ਸੁਖਵੰਿਦਰ ਸੰਿਘ): ਬੀਤੀ ਰਾਤ ਮੱਲਾਂਵਾਲਾ ਥਾਣਾ ਅਧੀਨ ਪੈਂਦੇ ਪੰਿਡ ਦੁੱਲਾ ਸੰਿਘ ਵਾਲਾ ‘ਵਖਿੇ ਸਤਨਾਮ ਸੰਿਘ ਪੁੱਤਰ ਬਲਦੇਵ ਸੰਿਘ ਵਾਸੀ ਕਮਾਲਾ ਮੱਿਡੂ ਦੇ ਬਚੱਿਤਰ ਸੰਿਘ ਵਾਸੀ ਦੁੱਲਾ ਸੰਿਘ ਵਾਲਾ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ, ‘ਜਸਿ ਦਾ ਘਰਦਆਿਂ ਨੂੰ ਪਤਾ ਲੱਗਣ ਤੇ ਬੀਤੀ ਰਾਤ ਅਪਣੀ ਪ੍ਰੇਮਕਿਾ ਨੂੰ ਮਲਿਣ ਆਏ ਦਾ ਗੋਲੀ ਮਾਰ ਕੇ ਕਤਲ ਕਰ ਦਤਿਾ। ਸਵੇਰੇ ਘਟਨਾ ਦੀ ਸੂਚਨਾ ਮਲਿਦਆਿਂ ਹੀ ਥਾਣਾ ਮੁਖੀ ‘ ਮੱਲਾਂਵਾਲਾ ਬਲਰਾਜ मिथ, ਡੀ.ਐਸ.ਪੀ ਫ਼ਰਿੋਜ਼ਪੁਰ ਬਲਕਾਰ ਸੰਿਘ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਆਿ।
![](https://bgcnews.in/wp-content/uploads/2024/02/Youngman-killed-1024x576.webp)