Thursday, May 15, 2025
BGC News
Advertisement
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
BGC News
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
No Result
View All Result
BGC News
No Result
View All Result
Home Political

ਭਾਰਤ ਮਨਮੋਹਨ ਸਿੰਘ ਦੇ ਹੱਥਾਂ ਵਿੱਚ ਵੱਧ ਸੁਰੱਖਿਅਤ ਸੀ ਜਾਂ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ?

gursewak sidhu by gursewak sidhu
May 7, 2024
in Political
ਭਾਰਤ ਮਨਮੋਹਨ ਸਿੰਘ ਦੇ ਹੱਥਾਂ ਵਿੱਚ ਵੱਧ ਸੁਰੱਖਿਅਤ ਸੀ ਜਾਂ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ?
Share on FacebookShare on Twitter

You might also like

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ

ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ

ਮਾਲੇਰਕੋਟਲਾ, 5 ਮਈ (ਬਲਵਿੰਦਰ ਸਿੰਘ ਭੁੱਲਰ) : ਭਾਰਤੀ ਰਿਜ਼ਰਵ ਬੈਂਕ ਦੇ 1982 ਤੋਂ ਲੈ ਕੇ 1985 ਤੱਕ ਗਵਰਨਰ ਰਹੇ ਅਤੇ ਭਾਰਤੀ ਯੋਜਨਾ ਬੋਰਡ ਦੇ 1985 ਤੋਂ ਲੈ ਕੇ 1987 ਤੱਕ ਡਿਪਟੀ ਚੇਅਰਮੈਨ ਰਹੇ ਦੁਨੀਆਂ ਦੇ ਪ੍ਰਸਿੱਧ ਅਰਥਸ਼ਾਸਤਰੀ ਡਾ.ਮਨਮੋਹਨ ਸਿੰਘ ਨੂੰ ਭਾਰਤ ਵਿੱਚ ਕੇਂਦਰ ਤੇ ਰਾਜ ਕਰਦੀ ਤਤਕਾਲੀ ਕਾਂਗਰਸ ਦੀ ਨਰਸਿਮਹਾ ਰਾਉ ਸਰਕਾਰ ਨੇ ਆਪਣੇ ਕੇਂਦਰੀ ਮੰਤਰੀ ਮੰਡਲ ਵਿੱਚ ਬਤੌਰ ਵਿੱਤ ਮੰਤਰੀ 1991 ਤੋਂ ਲੈ ਕੇ 1996 ਤੱਕ ਉਸ ਵੇਲੇ ਨਿਯੁਕਤ ਕੀਤਾ ਸੀ ਜਦੋਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਰੂਸ ਸਮੇਤ ਸਮੁੱਚੀ ਦੁਨੀਆਂ ਵਿੱਚ ਆਰਥਿਕ ਮੰਦਵਾੜਾ ਬਹੁਤ ਹੀ ਬੁਰੀ ਤਰਾਂ੍ਹ ਆਪਣੇ ਪੈਰ ਪਸਾਰਦਾ ਜਾ ਰਿਹਾ ਸੀ ਅਤੇ ਉਸ ਵੇਲੇ ਦੇ ਆਰਥਿਕ ਮੰਦਵਾੜੇ੍ਹ ਤੋਂ ਸਾਡਾ ਦੇਸ਼ ਵੀ ਅਛੂਤ ਨਹੀਂ ਸੀ ਬਚ ਸਕਦਾ ਪਰ ਸਾਡੇ ਦੇਸ਼ ਦੇ ਮਹਾਨ ਅਰਥ ਸ਼ਾਸਤਰੀ ਅਤੇ ਲੰਡਨ ਦੀ ਆਕਸ਼ਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕਰ ਕੇ ਭਾਰਤ ਆਏ ਡਾ.ਮਨਮੋਹਨ ਸਿੰਘ ਨੇ ਅਰਥਸ਼ਾਸਤਰ ਦੇ ਖੇਤਰ ਵਿੱਚ ਆਪਣੀ ਵਿਲੱਖਣ ਸੂਝ ਬੂਝ ਨਾਲ ਭਾਰਤ ਉੱਪਰ ਇਸ ਆਰਥਿਕ ਮੰਦਵਾੜੇ ਦਾ ਭੋਰਾ ਵੀ ਬੁਰਾ ਅਸਰ ਨਾ ਪੈਣ ਦਿੱਤਾ ਜਿਸ ਕਰ ਕੇ ਸਾਡਾ ਭਾਰਤ ਦੇਸ਼ ਸਦਾ ਸਲਾਮਤ ਰਿਹਾ। ਦੇਸ਼ ਅੰਦਰ 2004 ਦੌਰਾਨ ਕੇਂਦਰ ਵਿੱਚ ਕਾਂਗਰਸ ਦੀ ਯੂਪੀਏ-1.ਦੀ ਨਵੀਂ ਸ਼ਰਕਾਰ ਬਣੀ ਜਿਸ ਦੌਰਾਨ ਡਾ.ਮਨਮੋਹਨ ਸਿੰਘ ਦੀ ਵਿੱਦਿਆ, ਹੁਨਰ ਅਤੇ ਕਾਬਲੀਅਤ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਨੂੰ ਬਤੌਰ ਪ੍ਰਧਾਨ ਮੰਤਰੀ ਸਹੁੰ ਚੁਕਾਈ ਗਈ। ਉਹ ਦੇਸ਼ ਦੇ 2004 ਤੋਂ ਲੈ ਕੇ 2014 ਤੱਕ ਪ੍ਰਧਾਨ ਮੰਤਰੀ ਰਹੇ ਅਤੇ ਉਨਹਾਂ ਦੇ ਰਾਜ ਭਾਗ ਦੌਰਾਨ ਦੇਸ਼ ਦੀ ਅਰਥ ਵਿਵਸਥਾ ਦੀ ਜੀਡੀਪੀ 6.8 ਫੀ ਸਦੀ ਤੇ ਟਿਕੀ ਰਹੀ ਪਰ ਮਈ 2014 ਦੌਰਾਨ ਜਦੋਂ ਨਰਿੰਦਰ ਮੌਦੀ ਐਨਡੀਏ ਗਠਜੋੜ੍ਹ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਹ ਅਰਥਵਿਵਸਥਾ ਦੀ ਜੀਡੀਪੀ 5.9 ਫੀ ਸਦੀ ਤੇ ਵਾਪਸ ਆ ਗਈ। ਸਾਲ 2024 ਦੌਰਾਨ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਮਨਮੋਹਨ ਸਿੰਘ ਸਰਕਾਰ ਨੇ ਸਾਲ 2014 ਦੌਰਾਨ ਜਦੋਂ ਸਰਕਾਰ ਛੱਡੀ ਤਾਂ ਉਸ ਵੇਲੇ ਦੇਸ਼ ਦੀ ਅਰਥ ਵਿਵਸਥਾ 2.05 ਟ੍ਰਿਲੀਅਨ ਅਮਰੀਕਨ ਡਾਲਰ ਦੀ ਸੀ ਅਤੇ ਦੇਸ਼ ਤੇ ਕਰਜ਼ਾ 55,87,149,33 ਕਰੋੜ੍ਹ ਰੁਪਏ ਸੀ ਪਰ ਹੁਣ ਸਾਲ 2024 ਦੌਰਾਨ ਮੌਦੀ ਸਰਕਾਰ ਦੇ ਦਸ ਸਾਲ ਬੀਤਣ ਤੇ ਭਾਵੇਂ ਦੇਸ਼ ਦੀ ਅਰਥ ਵਿਵਸਥਾ 3.75 ਟ੍ਰਿਲੀਅਨ ਅਮਰੀਕਨ ਡਾਲਰ ਤੇ ਪਹੁੰਚ ਗਈ ਹੈ ਪਰ ਹੁਣ ਦੇਸ਼ ਤੇ ਕਰਜਾ ਮਨਮੋਹਨ ਸਿੰਘ ਸਰਕਾਰ ਨਾਲੋਂ ਤਿੰਨ ਗੁਣਾ ਵਧ ਚੁੱਕਿਆ ਹੈ ਜਿਹੜਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕਰ ਦੇਵੇਗਾ।

Previous Post

ਇਸ ਰਾਜ ਵਿੱਚ 1952 ਤੋਂ 2019 ਤੱਕ ਜਾਰੀ ਰਿਹਾ ਇਹ ਰਿਕਾਰਡ, ਅੱਧੇ ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

Next Post

PM ਮੋਦੀ ਨੇ ਪਾਈ ਵੋਟ, ਤੀਜੇ ਪੜਾਅ ਦੀ ਵੋਟਿੰਗ ਜਾਰੀ, ਮੋਦੀ ਨੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

gursewak sidhu

gursewak sidhu

Related Posts

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

by gursewak sidhu
June 15, 2024
ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ
Political

ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ

by gursewak sidhu
June 9, 2024
ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ
Political

ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ

by gursewak sidhu
June 9, 2024
ਪੰਜਾਬ ਦਾ ਵੋਟਰ ਦੁਬਿਧਾ ’ਚ ਫਸਿਆ
Political

ਪੰਜਾਬ ਦਾ ਵੋਟਰ ਦੁਬਿਧਾ ’ਚ ਫਸਿਆ

by gursewak sidhu
June 9, 2024
ਥੱਪੜ ਤੋਂ ਨਹੀਂ ਲਿਆ ਸਬਕ, ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੇ ਪੰਜਾਬ ਖਿਲਾਫ ਦਿੱਤੇ ਬਿਆਨ ਆਲੋਚਨਾ ਕੀਤੀ
Political

ਥੱਪੜ ਤੋਂ ਨਹੀਂ ਲਿਆ ਸਬਕ, ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੇ ਪੰਜਾਬ ਖਿਲਾਫ ਦਿੱਤੇ ਬਿਆਨ ਆਲੋਚਨਾ ਕੀਤੀ

by gursewak sidhu
June 7, 2024
Next Post
PM ਮੋਦੀ ਨੇ ਪਾਈ ਵੋਟ, ਤੀਜੇ ਪੜਾਅ ਦੀ ਵੋਟਿੰਗ ਜਾਰੀ, ਮੋਦੀ ਨੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

PM ਮੋਦੀ ਨੇ ਪਾਈ ਵੋਟ, ਤੀਜੇ ਪੜਾਅ ਦੀ ਵੋਟਿੰਗ ਜਾਰੀ, ਮੋਦੀ ਨੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

Leave a Reply Cancel reply

Your email address will not be published. Required fields are marked *

Recommended

ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਗਿਣਤੀ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਗਿਣਤੀ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

June 3, 2024
ਪੀਐਮ ਮੋਦੀ ਅੱਜ ਹਾਥੀ ‘ਤੇ ਬੈਠ ਕੇ ਕਾਜ਼ੀਰੰਗਾ ‘ਚ ਜੰਗਲ ਸਫਾਰੀ ‘ਤੇ ਗਏ

ਪੀਐਮ ਮੋਦੀ ਅੱਜ ਹਾਥੀ ‘ਤੇ ਬੈਠ ਕੇ ਕਾਜ਼ੀਰੰਗਾ ‘ਚ ਜੰਗਲ ਸਫਾਰੀ ‘ਤੇ ਗਏ

March 9, 2024

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Don't miss it

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ
ਮਨੋਰੰਜਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ
ਖੇਡਾਂ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024
45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ
ਦੇਸ਼-ਵਿਦੇਸ਼

45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ

June 15, 2024
1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
ਕਾਰੋਬਾਰ

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ

June 15, 2024
ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

June 15, 2024
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

June 15, 2024

BGC News is the leading Punjabi news portal, providing you with the latest news, breaking news, and headlines from Punjab and around the world. Stay informed with our comprehensive coverage of politics, business, entertainment, sports, and more.

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Browse by Tag

canada immigration studyincanada workpermit

Recent News

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024

© 2023 BGS News.

No Result
View All Result
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food

© 2023 BGS News.