Thursday, May 15, 2025
BGC News
Advertisement
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
BGC News
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
No Result
View All Result
BGC News
No Result
View All Result
Home ਮਾਲੇਰਕੋਟਲਾ

ਭੂੰ-ਮਾਫੀਆ, ਰੇਤ ਮਾਫੀਆ ਤੋਂ ਬਾਅਦ ਟਿਕਟ ਮਾਫੀਆ ਹੋਇਆ ਸਰਗਰਮ

root by root
December 25, 2023
in ਮਾਲੇਰਕੋਟਲਾ
ਭੂੰ-ਮਾਫੀਆ, ਰੇਤ ਮਾਫੀਆ ਤੋਂ ਬਾਅਦ ਟਿਕਟ ਮਾਫੀਆ ਹੋਇਆ ਸਰਗਰਮ
Share on FacebookShare on Twitter

ਅੰਤਰਰਾਸ਼ਟਰੀ ਉਡਾਣਾਂ ਨਾਲ ਸਬੰਧਤ ਏਅਰਲਾਈਨਾਂ ਦੀਆਂ ਟਿਕਟਾਂ ਬਲੈਕ ਵਿੱਚ ਵੇਚਣ ਵਾਲਾ ਮਾਫੀਆ ਪੂਰੀ ਤਰਾਂ੍ਹ ਸਰਗਰਮ

ਮਾਲੇਰਕੋਟਲਾ, ੨੩ ਦਸੰਬਰ (ਬਲਵਿੰਦਰ ਸਿੰਘ ਭੁੱਲਰ) :  ਜਿਵੇਂ ਪੰਜਾਬ ਅੰਦਰ ਭੂ-ਮਾਫੀਆ, ਰੇਤ-ਮਾਫੀਆ, ਟਰਾਂਸਪੋਰਟ ਮਾਫੀਆ ਜਾਂ ਵਿਦੇਸ਼ ਭੇਜਣ ਦੇ ਨਾਂਅ ਤੇ ਮਨੁੱਖੀ ਤਸਕਰੀ ਕਰਦਾ ਅੰਤਰਰਾਸ਼ਟਰੀ ਮਾਫੀਆ ਸਰਗਰਮ ਹੈ ਬਿੱਲਕੁੱਲ ਉਸੇ ਤਰਜ਼ ਤੇ ਭਾਰਤ ਅੰਦਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨਾਲ ਸਬੰਧਤ ਏਅਰਲਾਈਨਾਂ ਜਾਂ ਹਵਾਈ ਜਹਾਜਾਂ ਦੀਆਂ ਟਿਕਟਾਂ ਬਲੈਕ ਵਿੱਚ ਵੇਚਣ ਵਾਲਾ ਮਾਫੀਆ ਵੀ ਪੂਰੀ ਤਰਾਂ੍ਹ ਸਰਗਰਮ ਹੈ। ਇਹ ਅਕਸਰ ਵੇਖਣ ਸੁਣਨ ਵਿੱਚ ਆਉਂਦਾ ਹੈ ਕਿ ਹਵਾਈ ਜਹਾਜਾਂ ਦਾ ਟਿਕਟ ਮਾਫੀਆ ਦੁਨੀਆਂ ਦੀਆਂ ਵੱਖਰੀਆ ਵੱਖਰੀਆਂ ਏਅਰਲਾਈਨਾਂ ਅੰਦਰ ਪਸਰੇ ਮੰਦਵਾੜ੍ਹੇ ਦੇ ਦੌਰ ਵਿੱਚ ਪੂਰੇ ਪੂਰੇ ਮਹੀਨੇ ਦੌਰਾਨ ਵਿਕਣ ਵਾਲੀਆ ਟਿਕਟਾਂ ਸਸਤੇ ਰੇਟ ਤੇ ਇੱਕੋ ਦਿਨ ਇਕੱਠੀਆਂ ਖਰੀਦ ਲੈਂਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਟਿਕਟਾਂ ਨੂੰ ਆਪਣੀ ਮਨਮਰਜੀ ਨਾਲ ਮਹਿੰਗੇ ਭਾਅ ਤੇ ਵੇਚਦਾ ਹੈ। ਅਜਿਹਾ ਕਾਰੋਬਾਰ ਭਾਵੇਂ ਸਭ ਤੋਂ ਵੱਧ ਕੈਨੇਡਾ ਨੂੰ ਜਾਣ ਵਾਲੇ ਵਿਦਿਆਰਥੀਆਂ ਅਤੇ ਵਿਜ਼ਟਰਾਂ ਦੇ ਸਿਰ ਤੇ ਚਲਦਾ ਹੈ ਪਰ ਵੱਖ ਵੱਖ ਸੀਜ਼ਨਾਂ ਦੌਰਾਨ ਇਹ ਕਾਲਾ ਕਾਰੋਬਾਰ ਅਕਸਰ ਆਸਟ੍ਰੇਲੀਆ, ਨਿਊਜੀਲੈਂਡ, ਇੰਗਲੈਂਡ ਅਤੇ ਅਮਰੀਕਾ ਜਾਣ ਵਾਲੇ ਲਗਭਗ ਸਾਰੇ ਹੀ ਵਿਅਕਤੀਆਂ ਦੇ ਸਿਰ ਤੇ ਕੀਤਾ ਜਾਂਦਾ ਹੈ। ਸਮੇਂ ਦੀਆਂ ਸਰਕਾਰਾਂ ਇਸ ਰੁਝਾਨ ਨੂੰ ਰੋਕਣ ਵਿੱਚ ਹਮੇਸ਼ਾ ਅਸਫਲ ਹੀ ਰਹਿਣਗੀਆ ਕਿਉਂਕਿ ਇਸ ਕੰਮ ਵਿੱਚ ਸੈਂਕੜੇ ਏਅਰਲਾਈਨਾਂ ਦੇ ਮਾਲਕ ਵੀ ਸ਼ਾਮਲ ਹਨ ਕਿਉਂਕਿ ਮੰਦੇ ਦੇ ਦੌਰ ਵਿੱਚ ਉਨ੍ਹਾਂ ਦੀ ਮੱਦਦ ਲਈ ਇਹੀ ਟਿਕਟ ਮਾਫੀਆ ਅੱਗੇ ਆਉਂਦਾ ਹੈ ਜਿਸ ਪਾਸੋਂ ਇਕੱਤਰ ਕੀਤੀ ਗਈ ਰਕਮ ਨਾਲ ਏਅਰਲਾਈਨਾਂ ਦੇ ਤੇਲ ਪਾਣੀ ਅਤੇ ਸਟਾਫ ਦੀਆ ਤਨਖਾਹਾਂ ਚਲਦੀਆਂ ਹਨ। ਭਾਵੇਂ ਕੁਝ ਵੀ ਹੋਵੇ ਪਰ ਸਰਕਾਰਾਂ ਅਗਰ ਚਾਹੁਣ ਤਾਂ ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅੱਗੇ ਕਾਰਪੋਰੇਟ ਘਰਾਣਿਆਂ ਸਮੇਤ ਹਰ ਵੱਡੇ ਛੋਟੇ ਨੂੰ ਝੁਕਣਾ ਜਰੂਰ ਪੈਂਦਾ ਹੈ। ਸੋ, ਸਮੇਂ ਦੀਆਂ ਸਰਕਾਰ ਇਸ ਦਿਸ਼ਾ ਵਿੱਚ ਢੁਕਵਾਂ ਕਦਮ ਜਰੂਰ ਚੁੱਕਣਾ ਚਾਹੀਦਾ ਹੈ ਕਿਉਂ ਕਿ ਇਹਨਾਂ ਟਿਕਟਾਂ ਨੂੰ ਖਰੀਦਣ ਵਾਲੇ ਜਿਆਦਾਤਰ ਸਟੂਡੈਂਟ ਗਰੀਬ ਹੁੰਦੇ ਹਨ ਜਿਹੜੇ ਆਪਣੀਆਂ ਫੀਸਾਂ ਭਰਨ ਲਈ ਬੈਂਕ ਤੋਂ ਲੋਨ ਆਪਣੀਆਂ ਜਾਇਦਾਦਾਂ ਗਹਿਣੇ ਰੱਖ ਕੇ ਅਤੇ ਵਿਆਜੂ ਪੈਸੇ ਲੈਕੇ ਬਹੁਤ ਔਖੀਆਂ ਪੂਰੀਆਂ ਕਰਦੇ ਹਨ  ਤਾਂ ਕਿ ਵਿਦੇਸ਼ ਜਾਣ ਵਾਲੇ ਲੋਕ ਮਹਿੰਗੀਆਂ ਟਿਕਟਾਂ ਦੇ ਮਾਮਲੇ ਵਿੱਚ ਕੁਝ ਨਾ ਕੁਝ ਰਾਹਤ ਮਹਿਸੂਸ ਕਰਨ।

You might also like

No Content Available
Previous Post

ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਉਤਸਾਹ ਨਾਲ

Next Post

ਭਗਵੰਤ ਮਾਨ ਦੇ U-turn ਤੇ MP ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ ਸ਼ਹੀਦੀਆਂ ਤੇ ਮਾਤਮ ਨਹੀਂ ਮਨਾਇਆ ਜਾਂਦਾ ਫਕਰ ਕੀਤਾ ਜਾਂਦਾ

root

root

Related Posts

Leave a Reply Cancel reply

Your email address will not be published. Required fields are marked *

Recommended

ਪਹਿਲੀ ਵਾਰ ਚੋਰਾਂ ਨੂੰ ਮਿਲੀ ਸੀ ਨਾਕਾਮੀ ਦੂਜੀ ਵਾਰ ਲੁੱਟ ਕੇ ਲੈ ਗਏ ਲੱਖਾਂ ਦਾ ਸਮਾਨ

ਪਹਿਲੀ ਵਾਰ ਚੋਰਾਂ ਨੂੰ ਮਿਲੀ ਸੀ ਨਾਕਾਮੀ ਦੂਜੀ ਵਾਰ ਲੁੱਟ ਕੇ ਲੈ ਗਏ ਲੱਖਾਂ ਦਾ ਸਮਾਨ

December 27, 2023
ਸਿਮੀ ‘ਤੇ 5 ਸਾਲ ਹੋਰ ਵਧੀ ਪਾਬੰਦੀ

ਸਿਮੀ ‘ਤੇ 5 ਸਾਲ ਹੋਰ ਵਧੀ ਪਾਬੰਦੀ

February 3, 2024

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Don't miss it

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ
ਮਨੋਰੰਜਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ
ਖੇਡਾਂ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024
45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ
ਦੇਸ਼-ਵਿਦੇਸ਼

45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ

June 15, 2024
1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
ਕਾਰੋਬਾਰ

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ

June 15, 2024
ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

June 15, 2024
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

June 15, 2024

BGC News is the leading Punjabi news portal, providing you with the latest news, breaking news, and headlines from Punjab and around the world. Stay informed with our comprehensive coverage of politics, business, entertainment, sports, and more.

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Browse by Tag

canada immigration studyincanada workpermit

Recent News

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024

© 2023 BGS News.

No Result
View All Result
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food

© 2023 BGS News.