Tuesday, May 13, 2025
BGC News
Advertisement
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
BGC News
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
No Result
View All Result
BGC News
No Result
View All Result
Home Legal

ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

gursewak sidhu by gursewak sidhu
February 21, 2024
in Legal
ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
Share on FacebookShare on Twitter

You might also like

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ

ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ

ਮਾਲੇਰਕੋਟਲਾ 20 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਸਿਿਬਨ ਸੀ. ਨੇ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਤਹਿਸਲੀਦਾਰਾਂ, ਜ਼ਿਲ੍ਹਾ ਸਵੀਪ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ‘ਚੋਣ ਦਾ ਪਰਵ ਦੇਸ਼ ਦਾ ਗਰਵ’ ਵਿਸ਼ੇ ਤਹਿਤ “ਇਸ ਵਾਰ 70 ਪਾਰ” ਵੋਟ ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੋਣ ਤਹਿਸ਼ੀਲਦਾਰ ਸ੍ਰੀ ਬ੍ਰਿਜ ਮੋਹਨ, ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਸਹਾਇਕ ਸਵੀਪ ਅਫ਼ਸਰ ਮੁਹੰਮਦ ਬਸ਼ੀਰ ,ਸਹਾਇਕ ਸਵੀਪ ਅਫ਼ਸਰ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਸ੍ਰੀ ਕੁਲਵੀਰ ਸਿੰਘ ਤੋਂ ਇਲਾਵਾ ਹੋਰ ਸਬੰਧਤ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ ।ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪਲਵੀ ਦੀ ਅਗਵਾਈ ਵਿੱਚ ਪਹਿਲਾ ਹੀ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤਿਆਰੀਆਂ ਆਰੰਭੀਆਂ ਗਈਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਪੋਲੰਿਗ ਸਟੇਸ਼ਨਾਂ ਤੇ ਪਿਛਲੀਆਂ ਚੋਣਾਂ ਦੌਰਾਨ ਘੱਟ ਪੋਲੰਿਗ ਹੋਈ ਸੀ, ਉਨ੍ਹਾਂ ਪੋਲੰਿਗ ਸਟੇਸ਼ਨਾਂ ਤੇ ਵੋਟਾਂ ਦੀ ਦਰ ਨੂੰ ਵਧਾਉਣ ਵਾਸਤੇ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਤਿਆਰ ਕੀਤੀਆਂ ਗਈਆਂ ਵੱਖ ਵੱਖ ਮੋਬਾਇਲ ਐਪ ਬਾਰੇ ਸਵੀਪ ਗਤੀਵਿਧੀਆਂ ਉਲੀਕ ਕੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾਂ ਤਾਂ ਜੋ ਇਨ੍ਹਾਂ ਮੋਬਾਇਲ ਐਪ ਰਾਹੀਂ ਪੋਲੰਿਗ ਪ੍ਰਕਿਿਰਆ ਸੁਖਾਲੀ ਹੋ ਸਕੇ। ਉਨ੍ਹਾਂ ਹੋਰ ਦੱਸਿਆ ਕਿ ਜਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਰਾਹੀਂ ਯੂਥ ਕਲੱਬਾਂ ਦੇ ਮੈਂਬਰਾਂ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਜਿਲ੍ਹੇ ਵਿੱਚ ਵੋਟਾਂ ਪਾਉਣ ਦੀ ਦਰ ਨੂੰ ਵਧਾ ਕੇ 75 ਫੀਸਦੀ ਤੋਂ ਵੱਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਕ ਐਬੰਸਡਰ ਵੀ ਬਣਾਏ ਜਾਣਗੇ ਤਾਂ ਜੋ ਔਰਤਾਂ ਦੀ100 ਫੀਸਦੀ ਵੋਟਿੰਗ ਨੂੰ ਯਕੀਨੀ ਬਣਾਇਆਂ ਜਾ ਸਕੇ। ਚੋਣਾਂ ਦੌਰਾਨ ਡਿਊਟੀ ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 100 ਫੀਸਦੀ ਵੋਟਾਂ ਪਾਉਣ ਵਾਸਤੇ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਲਟ ਪੇਪਰਾਂ ਰਾਹੀਂ ਆਪਣੀਆਂ ਵੋਟਾਂ ਪਾਉਣ ਲਈ ਵੀ ਸਵੀਪ ਗਤੀਵਿਧੀ ਰਾਹੀ ਪ੍ਰੇਰਿਤ ਕੀਤੇ ਜਾਵੇਗਾ । ਜ਼ਿਲ੍ਹਾ ਪ੍ਰਸਾਸਨ ਵਲੋਂ ਬਜੁਰਗਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਵਾਸਤੇ ਚੋਣ ਕਮਿਸ਼ਨ ਦੁਆਰਾ ਪ੍ਰਬੰਧ ਕੀਤੇ ਜਾਣਗੇ ਅਤੇ ਪੋਲੰਿਗ ਬੂਥਾਂ ਤੇ ਰੈਂਪ, ਵੀਹਲ ਚੇਅਰ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਸਵੀਪ ਗਤੀਵਿਧੀਆਂ ਵਿੱਚ ਵੱਖ ਵੱਖ ਸ਼ੋਸਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਨੂਰ ਜੋਰਾ ਗਰੁੱਪ ਵੱਲੋਂ ਬੋਲੀਆਂ ਤੇ ਹੋਰ ਪੰਜਾਬੀ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਹੋਰ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ 12 ਦਸਤਾਵੇਜ ਹੋਰ ਵੀ ਦੱਸੇ ਗਏ ਹਨ। ਜਿਨ੍ਹਾਂ ਦੀ ਸਹਾਇਤਾ ਨਾਲ ਵੋਟਰ ਆਪਣੀ ਵੋਟ ਪਾ ਸਕਦੇ ਹਨ। ਜਿਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਆਦਿ ਵਰਗੇ ਦਸਤਾਵੇਜ ਸ਼ਾਮਲ ਹਨ। ਜਿਨ੍ਹਾਂ ਦਾ ਵਧ ਤੋਂ ਵੱਧ ਪ੍ਰਚਾਰ ਕੀਤਾ ਜਾਵੇਗਾ ।

Previous Post

ਸਰਕਾਰੀ ਨੌਕਰੀਆਂ ਦੀ ਭਰਤੀ ਦੌਰਾਨ ਸਿਫਾਰਸ ਅਤੇ ਭ੍ਰਿਸ਼ਟਾਚਾਰ ਦੇ ਸੱਭਿਆਚਾਰ ਨੂੰ ਸਦਾ ਲਈ ਖਤਮ ਕੀਤਾ: ਜਵੰਧਾ

Next Post

ਰਾਜਸਥਾਨ ਦੇ ਨਾਗੌਰ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਡਰਾਇਵਰ ਨੂੰ ਦਿਲ ਦਾ ਦੌਰਾ ਪੈ ਗਿਆ

gursewak sidhu

gursewak sidhu

Related Posts

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

by gursewak sidhu
June 15, 2024
ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ
Legal

ਡੇਰਾ ਸੱਚਾ ਸੌਦਾ ਦੇ ਮੁਖੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 21 ਦਿਨਾਂ ਦੀ ਫਰਲੋ ਦੀ ਕੀਤੀ ਮੰਗ

by gursewak sidhu
June 15, 2024
ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ
Legal

ਭਾਰਤੀ ਲੋਕਾਂ ਨੇ ਭਾਜਪਾ ਦੀ ਥਾਂ ਕਾਂਗਰਸ ਨੂੰ ਚੁਣਿਆ ਹੈ, ‘ਆਪ’ ਆਪਣੀਆਂ ਘੱਟ ਸੀਟਾਂ ‘ਤੇ ਮੀਟਿੰਗ ਕਰ ਰਹੀ ਹੈ

by gursewak sidhu
June 15, 2024
ਆਈਪੀਐਸ ਅਧਿਕਾਰੀ ਅਜੀਤ ਡੋਭਾਲ ਮੁੜ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨਿਯੁਕਤ
Legal

ਆਈਪੀਐਸ ਅਧਿਕਾਰੀ ਅਜੀਤ ਡੋਭਾਲ ਮੁੜ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨਿਯੁਕਤ

by gursewak sidhu
June 13, 2024
ਵਿਜੀਲੈਂਸ ਬਿਊਰੋ ਦਾ ਨਕਲੀ ਇੰਸਪੈਕਟਰ ਬਣ,ਦੋ ਭੈਣਾਂ ਨਾਲ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ
Legal

ਵਿਜੀਲੈਂਸ ਬਿਊਰੋ ਦਾ ਨਕਲੀ ਇੰਸਪੈਕਟਰ ਬਣ,ਦੋ ਭੈਣਾਂ ਨਾਲ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ

by gursewak sidhu
June 13, 2024
Next Post
ਰਾਜਸਥਾਨ ਦੇ ਨਾਗੌਰ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਡਰਾਇਵਰ ਨੂੰ ਦਿਲ ਦਾ ਦੌਰਾ ਪੈ ਗਿਆ

ਰਾਜਸਥਾਨ ਦੇ ਨਾਗੌਰ 'ਚ ਵਾਪਰਿਆ ਵੱਡਾ ਸੜਕ ਹਾਦਸਾ, ਡਰਾਇਵਰ ਨੂੰ ਦਿਲ ਦਾ ਦੌਰਾ ਪੈ ਗਿਆ

Leave a Reply Cancel reply

Your email address will not be published. Required fields are marked *

Recommended

ਕੀ ਲੱਖਾਂ ਰੁਪਏ ਦਾ ਲੋਨ ਮਾਫ਼ ਹੋ ਜਾਂਦਾ ਹੈ ? ਜੇਕਰ Loan ਲੈਣ ਵਾਲੇ ਦੀ ਹੋ ਜਾਵੇ ਮੌਤ ਤਾਂ, ਜਾਣੋ

ਕੀ ਲੱਖਾਂ ਰੁਪਏ ਦਾ ਲੋਨ ਮਾਫ਼ ਹੋ ਜਾਂਦਾ ਹੈ ? ਜੇਕਰ Loan ਲੈਣ ਵਾਲੇ ਦੀ ਹੋ ਜਾਵੇ ਮੌਤ ਤਾਂ, ਜਾਣੋ

June 5, 2024
15 ਮਿੰਟਾਂ ‘ਚ ਰਾਸ਼ਟਰਪਤੀ ਭਵਨ ‘ਚ ਹੋਵੇਗਾ ਸ਼ੋਸ਼ਣ, ਦਿੱਲੀ ‘ਚ ਫੋਨ ‘ਤੇ ਕਾਲਰ ਨੇ ਕਿਹਾ, ਸਕੂਲਾਂ ਦੀ ਖਬਰ ਤੋਂ ਬਾਅਦ ਇਹ ਧਮਕੀ

15 ਮਿੰਟਾਂ ‘ਚ ਰਾਸ਼ਟਰਪਤੀ ਭਵਨ ‘ਚ ਹੋਵੇਗਾ ਸ਼ੋਸ਼ਣ, ਦਿੱਲੀ ‘ਚ ਫੋਨ ‘ਤੇ ਕਾਲਰ ਨੇ ਕਿਹਾ, ਸਕੂਲਾਂ ਦੀ ਖਬਰ ਤੋਂ ਬਾਅਦ ਇਹ ਧਮਕੀ

May 2, 2024

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Don't miss it

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ
ਮਨੋਰੰਜਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ
ਖੇਡਾਂ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024
45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ
ਦੇਸ਼-ਵਿਦੇਸ਼

45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ

June 15, 2024
1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
ਕਾਰੋਬਾਰ

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ

June 15, 2024
ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

June 15, 2024
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

June 15, 2024

BGC News is the leading Punjabi news portal, providing you with the latest news, breaking news, and headlines from Punjab and around the world. Stay informed with our comprehensive coverage of politics, business, entertainment, sports, and more.

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Browse by Tag

canada immigration studyincanada workpermit

Recent News

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024

© 2023 BGS News.

No Result
View All Result
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food

© 2023 BGS News.