Tuesday, May 13, 2025
BGC News
Advertisement
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
BGC News
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food
No Result
View All Result
BGC News
No Result
View All Result
Home Political

ਵਿਧਾਇਕ ਮਾਲੇਰਕੋਟਲਾ ਨੇ 55 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ –ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ

gursewak sidhu by gursewak sidhu
February 13, 2024
in Political
ਵਿਧਾਇਕ ਮਾਲੇਰਕੋਟਲਾ ਨੇ 55 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ –ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
Share on FacebookShare on Twitter

You might also like

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ

ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ

ਮਾਲੇਰਕੋਟਲਾ 12 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ 55 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ –ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ, ਪ੍ਰੀਮਿਕਸ ਪਾਉਣ ਅਤੇ ਡਿਵਾਇਡਰਾਂ ਦਾ ਕੰਮ ਸ਼ੁਰੂ ਕਰਵਾਊਂਦਿਆਂ ਕਿਹਾ ਕਿ ਇਸ ਸੜਕ ਦੀ ਵਿਸ਼ੇਸ ਮੁਰੰਮਤ ਹੋਣ ਨਾਲ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੁਰੀ ਹੋਵੇਗੀ ਅਤੇ ਟਰੈਫਿਕ ਦੀ ਸਮੱਸਿਆ ਨੂੰ ਨਿਜਾਤ ਮਿਲੇਗੀ । ਉਨ੍ਹਾਂ ਦੱਸਿਆ ਕਿ ਕੁਲ 44.954 ਕਿਲੋਮੀਟਰ ਸੜਕ ਦਾ ਨਿਰਮਾਣ ਤੇ ਕਰੀਬ 55 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਇਹ ਸੜਕ ਕਾਫੀ ਅਹਿਮ ਸੜਕ ਹੈ ਕਿਉਂਕਿ ਇਹ ਸੜਕ ਜ਼ਿਲ੍ਹੇ ਨੂੰ ਲੁਧਿਆਣਾ , ਸੰਗਰੂਰ ਅਤੇ ਪੰਜਾਬ ਦੇ ਹੋਰ ਜ਼ਿਿਲ੍ਹਆ ਨਾਲ ਜੋੜਦੀ ਹੈ। ਇਸ ਸੜਕ ਦੇ ਬਨਣ ਨਾਲ ਲੋਕਾਂ ਦੀਆਂ ਆਵਾਜਾਈ ਸਬੰਧੀ ਵੱਡੀਆਂ ਮੁਸ਼ਕਲਾਂ ਹੱਲ ਹੋਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਵਿੱਚਲੇ ਡਿਵਾਇਡਰ ਦਾ ਕੰਮ ਨਵੀਆਂ ਲੋਹੇ ਦੀਆਂ ਗਰਿੱਲਾ ਲਗਵਾ ਕੇ ਕਰਵਾਇਆ ਜਾਵੇਗਾ ।ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸੜਕ ਦੇ ਨਿਰਮਾਣ ਅਤੇ ਸ਼ਹਿਰੀ ਏਰੀਏ ਦੌਰਾਨ ਉਸਾਰੇ ਜਾ ਰਹੇ ਡਿਵਾਇਡਰਾਂ ਦੇ ਕਾਰਜ ਦੌਰਾਨ ਕੰਮ ਦੀ ਗੁਣਵੰਤਾ ਅਤੇ ਤਹਿ ਸਮਾਂ ਸੀਮਾਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਇਸ ਮੌਕੇ ਐਕਸੀਅਨ ਇੰਜ. ਕਮਲਜੀਤ ਸਿੰਘ, ਪ੍ਰਧਾਨ ਘੱਟ ਗਿਣਤੀ ਸੈਲ ਜ਼ਿਲ੍ਹਾ ਮਾਲੇਰਕੋਟਲਾ ਜਾਫਿਰ ਅਲੀ, ਪੀ.ਏ. ਟੂ ਐਮ.ਐਲ.ਏ ਸ੍ਰੀ ਗੁਰਮੁੱਖ ਸਿੰਘ, ਐਮ.ਸੀ. ਅਜੇ ਕੁਮਾਰ ਅਜੂ, ਐਮ.ਸੀ. ਚੌਧਰੀ ਵਸ਼ੀਰ, ਐਮ.ਸੀ. ਚੌਧਰੀ ਅਖ਼ਤਰ, ਬਲਾਕ ਪ੍ਰਧਾਨ ਦਰਸ਼ਨ ਦਰਦੀ, ਬਲਾਕ ਪ੍ਰਧਾਨ ਸਾਬਰ ਰਤਨ, ਅਸਰਫ ਅਬਦੁਲਾ, ਮਹਿੰਦਰ ਸਿੰਘ ਪਰੁਤੀ, ਅਜੇ ਮੁਨਸ਼ੀ, ਸਾਜਣ ਅਨਸਾਰੀ, ਜਾਫਿਰ ਅਲੀ, ਦਾਊਦ ਅਲੀ, ਧਾਸਰ ਅਰਫਾਤ, ਧਾਸੀਨ ਨੇਸਤੀ, ਰਜਿੰਦਰ ਪਾਲ ਰਾਜੂ, ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।

Previous Post

ਮਾਲੇਰਕੋਟਲਾ ਪੁਲਸ ਨੇ ਮਾਤਾ ਨੈਨਾ ਦੇਵੀ ਮੰਦਿਰ ਵਿੱਚ ਹੋਈ ਚੋਰੀ ਨੂੰ 24 ਘੰਟਿਆਂ ਵਿੱਚ ਸੁਲਝਾਇਆ: ਦੋ ਚੋਰ ਕਾਬੂ

Next Post

ਮਲੇਰਕੋਟਲਾ ਸਬ ਜੇਲ ਵਿੱਚੋਂ ਭਾਨਾ ਸਿੱਧੂ ਆਖਿਰਕਾਰ ਹੋਏ ਰਿਹਾਅ

gursewak sidhu

gursewak sidhu

Related Posts

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

by gursewak sidhu
June 15, 2024
ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ
Political

ਬਠਿੰਡਾ ਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ-ਚਰਚਾ ਕੀਤੀ

by gursewak sidhu
June 9, 2024
ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ
Political

ਪੰਜਾਬ ’ਚੋਂ ਉਪਜੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੋਰ ਡਿੱਗਿਆ

by gursewak sidhu
June 9, 2024
ਪੰਜਾਬ ਦਾ ਵੋਟਰ ਦੁਬਿਧਾ ’ਚ ਫਸਿਆ
Political

ਪੰਜਾਬ ਦਾ ਵੋਟਰ ਦੁਬਿਧਾ ’ਚ ਫਸਿਆ

by gursewak sidhu
June 9, 2024
ਥੱਪੜ ਤੋਂ ਨਹੀਂ ਲਿਆ ਸਬਕ, ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੇ ਪੰਜਾਬ ਖਿਲਾਫ ਦਿੱਤੇ ਬਿਆਨ ਆਲੋਚਨਾ ਕੀਤੀ
Political

ਥੱਪੜ ਤੋਂ ਨਹੀਂ ਲਿਆ ਸਬਕ, ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੇ ਪੰਜਾਬ ਖਿਲਾਫ ਦਿੱਤੇ ਬਿਆਨ ਆਲੋਚਨਾ ਕੀਤੀ

by gursewak sidhu
June 7, 2024
Next Post
ਮਲੇਰਕੋਟਲਾ ਸਬ ਜੇਲ ਵਿੱਚੋਂ ਭਾਨਾ ਸਿੱਧੂ ਆਖਿਰਕਾਰ ਹੋਏ ਰਿਹਾਅ

ਮਲੇਰਕੋਟਲਾ ਸਬ ਜੇਲ ਵਿੱਚੋਂ ਭਾਨਾ ਸਿੱਧੂ ਆਖਿਰਕਾਰ ਹੋਏ ਰਿਹਾਅ

Leave a Reply Cancel reply

Your email address will not be published. Required fields are marked *

Recommended

jio ਉਪਭੋਗਤਾਵਾਂ ਨੂੰ ਇਸ ਪਲਾਨ ਵਿੱਚ 14 OTT ਅਤੇ ਵਾਧੂ ਡੇਟਾ ਦਾ ਲਾਭ ਮਿਲ ਰਿਹਾ ਹੈ

jio ਉਪਭੋਗਤਾਵਾਂ ਨੂੰ ਇਸ ਪਲਾਨ ਵਿੱਚ 14 OTT ਅਤੇ ਵਾਧੂ ਡੇਟਾ ਦਾ ਲਾਭ ਮਿਲ ਰਿਹਾ ਹੈ

February 9, 2024
ਆਮਿਰ ਖਾਨ ਨੇ ਬਚਪਨ ਤੋਂ ਹੀ ਧੀ ਦੀਆਂ ਇਹ ਆਦਤਾਂ ਵਿਗਾੜ ਦਿੱਤੀਆਂ ਹਨ, ਇਰਾ ਖਾਨ ਨੇ ਕੀਤਾ ਖੁਲਾਸਾ

ਆਮਿਰ ਖਾਨ ਨੇ ਬਚਪਨ ਤੋਂ ਹੀ ਧੀ ਦੀਆਂ ਇਹ ਆਦਤਾਂ ਵਿਗਾੜ ਦਿੱਤੀਆਂ ਹਨ, ਇਰਾ ਖਾਨ ਨੇ ਕੀਤਾ ਖੁਲਾਸਾ

March 15, 2024

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Don't miss it

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ
ਮਨੋਰੰਜਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ
ਖੇਡਾਂ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024
45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ
ਦੇਸ਼-ਵਿਦੇਸ਼

45 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਤੋਂ ਕੇਰਲ ਲਿਆਂਦੀਆਂ ਗਈਆਂ, ਕੋਚੀ ਏਅਰਪੋਰਟ ਪਹੁੰਚੇ ਕੇਂਦਰੀ ਮੰਤਰੀ ਸੁਰੇਸ਼ ਗੋਪੀ

June 15, 2024
1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
ਕਾਰੋਬਾਰ

1 ਜੁਲਾਈ ਸ਼ੁਰੂ ਹੋ ਗਈ Union Budget ਦੀ ਤਿਆਰੀ, ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ

June 15, 2024
ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ
Legal

ਸ਼ਰੇਆਮ ਵਿਕਦੈ ਨਸ਼ਾ ਪਰ ਕੋਈ ਵੀ ਰੋਕਣ ਵਾਲਾ ਨਹੀਂ, ਨਸ਼ੇ ਕਾਰਨ ਫਰੀਦਕੋਟ ਦੇ 24 ਸਾਲਾ ਨੌਜਵਾਨ ਦੀ ਦੁਖਦਾਇਕ ਮੌਤ

June 15, 2024
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ
Political

ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ

June 15, 2024

BGC News is the leading Punjabi news portal, providing you with the latest news, breaking news, and headlines from Punjab and around the world. Stay informed with our comprehensive coverage of politics, business, entertainment, sports, and more.

Categories

  • Education
  • Food
  • Khanna
  • Legal
  • Political
  • Social
  • Travel
  • Uncategorized
  • Weather
  • ਸਿਹਤ
  • ਕਾਰੋਬਾਰ
  • ਖੇਡਾਂ
  • ਦੇਸ਼-ਵਿਦੇਸ਼
  • ਮਨੋਰੰਜਨ
  • ਮਾਲੇਰਕੋਟਲਾ
  • ਲਾਈਫਸਟਾਈਲ

Browse by Tag

canada immigration studyincanada workpermit

Recent News

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

June 15, 2024
ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

ਕੈਨੇਡਾ ਨਾਲ ਕੱਲ੍ਹ ਭਿੜੇਗੀ ਟੀਮ ਇੰਡੀਆ, ਵੱਡੀ ਜਿੱਤ ਨਾਲ ਅੱਗੇ ਵਧਣਾ ਚਾਹੇਗੀ ਭਾਰਤੀ ਟੀਮ

June 15, 2024

© 2023 BGS News.

No Result
View All Result
  • ਹੋਮ
  • ਦੇਸ਼-ਵਿਦੇਸ਼
  • ਲਾਈਫਸਟਾਈਲ
  • ਕਾਰੋਬਾਰ
  • ਮਨੋਰੰਜਨ
  • ਖੇਡਾਂ
  • Travel
  • Fashion
  • ਸਿਹਤ
  • Food

© 2023 BGS News.